"ਬਿੱਲ ਵਾਪਸ ਹੋਣੇ ਯਾਂ ਨਹੀਂ,,,ਕੀ ਤੁਹਾਨੂੰ ਪਤਾ ਕਿ ਵਿਸ਼ਵ ਬੈਂਕ 13 ਪ੍ਰਾਈਵੇਟ ਘਰਾਣਿਆਂ ਦੀ ਨਿੱਜੀ ਬੈਂਕ ਹੈ ਜਿਸ ਦਾ ਦਫਤਰ ਵਾਸ਼ਿੰਗਟਨ ਡੀ ਸੀ ਅਮਰੀਕਾ ਅਤੇ ਜਰਮਨ 'ਚ ਹੈ ਅਤੇ ਇਹ ਬੈਂਕ ਸੰਸਾਰ ਦੇ ਹਰੇਕ ਦੇਸ਼ ਨੂੰ ਕਰਜਾ ਦਿੰਦਾ ਹੈ,,ਅਤੇ UNO ਇੱਕ ਐਸੀ ਸੰਸਥਾ ਹੈ ਜਿਸਨੂੰ ਵਿਸ਼ਵ ਬੈਂਕ ਦੇ ਘਰਾਣੇ ਚਲਾਉਦੇ ਨੇ ਤੇ ਫੰਡ ਦਿੰਦੇ ਨੇ,,WHO ਨੂੰ ਵੀ ਵਿਸ਼ਵ ਬੈਂਕ ਅਤੇ ਅਮਰੀਕਾ ਫੰਡਿਗ ਕਰਦਾ ਹੈ,,,,ਕੀ ਤੁਹਾਨੂੰ ਪਤਾ ਅਮਰੀਕਾ ਦਾ ਆਪਣਾ ਸਰਕਾਰੀ ਬੈਂਕ ਨਹੀ ਹੈ ,,ਅਮਰੀਕਾ ਤੇ ਸਿੱਧਾ ਇਹ 13 ਫੈਡਰਲ ਬੈਂਕਰਾਂ ਦਾ ਸਿੱਕਾ ਚੱਲਦਾ,,,, ਕੁਲ 13 ਘਰਾਣੇ ਨੇ ਜਿਨ੍ਹਾਂ ਨੂੰ ਅਲੂਮੀਨਾਟੀ ਆਖਦੇ ਨੇ, ਜੋ 1776-77 ਵਿੱਚ ਬਣੀ ਸੀ, ਇੰਨ੍ਹਾਂ ਦਾ ਮੁੱਖ ਘਰਾਣਾ ਜਰਮਨੀ ਅਤੇ ਅਮਰੀਕਾ 'ਚ ਹੈ, ਤੇ ਇਸ ਦੀ ਪ੍ਰਾਪਰਟੀ 6000 ਕ੍ਰੋੜ Trillian ++ ਦੱਸੀ ਜਾਂਦੀ ਹੈ, ਜੋ ਸੰਸਾਰ ਦੇ ਕੁੱਲ ਧਨ ਦਾ ਕਰੀਬ 70% ਹੈ, ਜਿੰਨ੍ਹੇ ਵੀ ਰਿਜ਼ਰਵ ਬੈਂਕ ਨੇ ਇਨ੍ਹਾਂ ਦੇ ਨੇ,,,,,,ਕਿਸੇ ਵੀ ਦੇਸ ਦਾ ਪ੍ਰਧਾਨ ਮੰਤਰੀ ਕੌਣ ਬਣੇਗਾ ਇਹੀ 13 ਸ਼ਰਮਾਏਦਾਰ ਤਹਿ ਕਰਦੇ ਨੇ,,,ਵਿਸ਼ਵ ਬੈਂਕ ਕਰਜ਼ਾ ਦੇਣ ਬਦਲੇ ਦੇਸ਼ਾਂ ਨਾਲ ਸਮਝੋਤੇ ਕਰਦਾ ਹੈ, ਕਿ ਅਸੀਂ ਫਿਰ ਪੈਸੇ ਦੇਵਾਂਗੇ ਪਹਿਲਾਂ ਸਾਡੀ ਇਹ ਗੱਲ ਮੰਨੋ,,ਉਹ ਗੱਲ ਮੰਨੋ,,,ਇਸੇ ਤਹਿਤ ਹੀ WTO (ਵਾਰਡ ਟਰੇਂਡ ਆਰਗੀਨੇਸ਼ਨ) ਕੰਮ ਕਰਦਾ ਹੈ,,,,ਇਸੇ ਤਹਿਤ ਹੀ ਭਾਰਤ ਨਾਲ FDA (ਫੈਂਡਰੇਸ਼ਨ ਡਰੈਕਟ ਟਰੇਂਡ ਅਸੋ਼ਸੀਏਸ਼ਨ) ਦਾ ਸਮਝੋਤਾ ਮਨਮੋਹਨ ਸਰਕਾਰ ਨਾਲ ਹੋਇਆ ਸੀ,,,,,ਸਾਡੀਆਂ ਦੋਵੇਂ ਸਰਕਾਰਾਂ ਕਾਂਗਰਸ ਅਤੇ ਭਾਜਪਾ ਇਹਨਾਂ 13 ਸਰਮਾਏਦਾਰਾਂ ਦੀਆਂ ਅੰਦਰੂਨੀ ਤੌਰ ਤੇ ਗੁਲਾਮ ਨੇ,,,,,,,,,, ਤਾਹੀਂ ਜਦੋਂ ਮੋਦੀ ਨੇ ਸਿੰਧ ਦਰਿਆ ਤੇ ਬੰਨ੍ਹ ਮਾਰਨ ਦੀ ਪਾਕਿ ਨੂੰ ਧਮਕੀ ਦਿੱਤੀ ਸੀ ਤਾ ਪਾਕਿ ਵੀ ਵਿਸ਼ਵ ਬੈਂਕ ਕੋਲੇ ਪਿੱਟਿਆ ਸੀ,,,,,,ਜਰਾ ਸੋਚੋ ਦਰਿਆਵਾਂ ਦੀ ਵੰਡ 1947 ਚ ਭਾਰਤ ਪਾਕਿ ਵੇਲੇ ਹੋਈ ਤਾ ਉਸ ਵੰਡ ਚ ਵਿਸ਼ਵ ਬੈਂਕ ਦਾ ਰੋਲ ਕਿਉਂ ਸ਼ਾਮਲ ਸੀ ਕਿਉਕਿ ਵਿਸ਼ਵ ਬੈਂਕ ਦੀ ਸਥਾਪਨਾ 1944 ਚ ਅਮਰੀਕਾ ਚ ਹੋਈ ਉਹ ਵੀ ਵਿਸ਼ਵ ਯੁੱਧ ਤੋ ਬਾਅਦ,,,,,ਦੂਜਾ ਵਿਸ਼ਵ ਯੁੱਧ ਦੋ ਸਰਮਾਏਦਾਰਾਂ ਦੀ ਲੜਾਈ ਸੀ ਜਿਸ ਵਿੱਚ ਸਮੁੱਚੀ ਮਨੁੱਖਤਾ ਪੀਸੀ ਗਈ,,ਵਿਸ਼ਵ ਬੈਂਕ ਇੰਨੀ ਪਾਵਰ ਫੁੱਲ ਹੈ ਕਿ ਜਦੋਂ ਚਾਹੇ ਸੰਸਾਰ ਦੇ ਕਿਸੇ ਵੀ ਮੁਲਕ ਵਿੱਚ ਲੜਾਈ ਕਰਾ ਸਕਦਾ,,,,UNO ਰਾਹੀ ਸ਼ਾਂਤੀ ਸੈਨਾ ਭੇਜ ਸਕਦਾ,,,,,,,ਪਰ ਸਭ ਤੋਂ ਚਿੰਤਾ ਦੀ ਗੱਲ ਹੈ ਕਿ ਵਿਸ਼ਵ ਬੈਂਕ ਦੇ ਮਾਲਕ ਪ੍ਰਾਈਵੇਟ ਘਰਾਣਿਆਂ ਦੀ ਅੱਖ ਹੁਣ ਪੰਜਾਬ ਅਤੇ ਪਾਕਿ ਦੀ ਧਰਤੀ ਤੇ ਹੈ,,,,,ਇਹ ਗੱਲ ਏਜੰਸੀਆਂ ਵੀ ਸਮਝਦੀਆਂ ,,,ਪਰ ਕਿਸੇ ਵੀ ਹੀਲੇ ਬਚਿਆ ਨਹੀਂ ਜਾ ਸਕਦਾ,,,,ਕਿਉਕੀ ਕਾਗਜਾਂ 'ਚ ਤਾਂ ਸਾਡੇ ਪਿੰਡ ਸਾਡੀਆਂ ਬੈਂਕਾਂ ਕੋਲ਼ ਗਿਰਵੀ ਹਨ ,,ਅਤੇ ਸਾਡੀਆਂ ਵੱਡੀਆਂ ਬੈਂਕਾਂ ਅਤੇ ਸਾਡਾ ਦੇਸ਼ ਵਿਸ਼ਵ ਬੈਂਕ ਕੋਲ਼ ਗਿਰਵੀ ਹੈ,,,,,ਆ ਮੋਦੀ ਵਰਗਿਆਂ ਕੋਲੇ ਇਕੱਲਾ ਦਸ ਲੱਖ ਦਾ ਸੂਟ ਤੇ ਜਹਾਜ ਸਹੂਲਤਾ ਹੀ ਹਨ,,,,,ਅਸਲ ਚ ਵੱਡੇ ਫੈਸਲੇ ਤਾ ਦੁਨੀਆਂ ਦੇ 13 ਬੰਦੇ ਕਰਦੇ ਨੇ,,,,ਜਿੰਨਾ ਦਾ ਟਿਕਾਣਾ ਆਮਰੀਕਾ ਅਤੇ ਜਰਮਨ ਹੈ,,,,ਪਿੱਛੇ ਜਿਹੇ ਯੂਕੇ ਵੀ ਯੂਰਪੀ ਸੰਘ ਨਾਲੋਂ ਅਲੱਗ ਹੋਇਆ ਸੀ,,,,ਇਹ ਕਹਾਣੀ ਵੀ ਲੰਬੀ ਹੈ,,,ਇਹ ਖੇਤੀ ਕਾਨੂੰਨ ਵੀ ਇਸੇ ਕੜੀ ਦਾ ਹਿੱਸਾ ਹਨ,,,,ਅਤੇ ਕਰੋਨਾ ਦੀ ਕੜੀ ਵੀ ਇਸੇ ਨਾਲ ਜੁੜਦੀ ਹੈ,,,,,,ਭੋਲਿਓ ਪੰਛੀਓ ਗੰਗਾਧਰ ਵੀ ਸ਼ਕਤੀਮਾਨ ਨਹੀ,,,,,ਸ਼ਕਤੀਮਾਨ ਤਾਂ ਅਮਰੀਕਾ ਦਾ ਵਿਸ਼ਵ ਬੈਂਕ ਹੈ। (ਕਾਪੀ) Skip to main content

जय श्री माता दी 🙏❤️ ‼️🔱༺꧁ #जय_मां_ #महागौरी ꧂༻🔱‼️ दरबार के सभी 🔱🎪 प्रभु भक्तों को दुर्गा अष्टमी की 🔱🎪 हार्दिक शुभकामनाएं🎪🔱 ⚜▬▬▬▬▬▬॥🕉॥▬▬▬▬▬▬⚜ ‼️या देवी सर्वभू‍तेषु मां महागौरी रूपेण संस्थिता‼️ ‼️नमस्तस्यै नमस्तस्यै नमस्तस्यै नमो नमः‼️ ⚜▬▬▬▬▬▬॥🐯॥▬▬▬▬▬▬⚜ ༺꧁ #ॐ_देवी_ #महागौरी_नमः꧂༻ 🌺🌺🌺🌺🌺🌺🌺🌺🌺🌺🌺🌺🌺 #काश_हर_सुबह___ #नवरात्र_सी___होती...!! #हर___किसी___की___नज़र___मे___बेटियां #देवी_______सी_______होती...!!! 🌺🌺🌺🌺🌺🌺🌺🌺🌺🌺🌺🌺🌺 महागौरी पूजा दुर्गा अष्टमी एवम् कन्या पूजन कि ढेरों शुभकामनाएं माता रानी की कृपा आप और आपके परिवार पर हमेशा बनी रहे। 🙏🌺🔱🚩 🌹🙏 #जय_माता_दी 🙏🏻🌹 #राम_नवमी_30_मार्च_2023_को_है:- 🌹🌿🌹🌿🌹🌿🌹🌿🌹🌿🌹🌿🌹 इस साल राम नवमी बहुत खास मानी जा रही है, क्योंकि राम नवमी के दिन कई दुर्लभ योग बन रहे हैं. जानते हैं राम नवमी पर पूजा का मुहूर्त और शुभ योग, उपाय, राम नवमी पर बन रहे हैं 5 अति दुर्लभ योग, जानें डेट, पूजा का मुहूर्त शास्त्रों के अनुसार चैत्र मास के शुक्ल पक्ष की नवमी तिथि को भगवान श्री राम का जन्मोत्सव मनाया जाता है. ये चैत्र नवरात्रि का नौवां और आखिरी दिन होता है. इस दिन राम मंदिर श्रीराम का भव्य श्रृंगार होता है. रामलला के जन्म के वक्त विधि विधान से पूजा की जाती है और ढोल नगाड़े बजाए जाते हैं. इस साल राम नवमी बहुत खास मानी जा रही है, क्योंकि राम नवमी के दिन कई दुर्लभ योग बन रहे हैं जिससे इस दिन का महत्व बढ़ गया है. आइए जानते हैं राम नवमी पर पूजा का मुहूर्त और शुभ योग. #राम_नवमी_शुभ_मुहूर्त:- 🌹🌿🌹🌿🌹🌿🌹🌿🌹 पंचांग के अनुसार चैत्र माह के शुक्ल पक्ष की नवमी तिथि 29 मार्च 2023 को रात 09 बजकर 07 मिनट पर आरंभ हो रही है. नवमी तिथि की समाप्ति 30 मार्च 2023 को रात 11 बजकर 30 मिनट पर होगी. #राम_लला_की_पूजा_का_मुहूर्त:- 🌹🌿🌹🌿🌹🌿🌹🌿🌹🌿🌹 सुबह 11:17 - दोपहर 01:46 (अवधि 02 घण्टे 28 मिनट्स) अभिजित मुहूर्त - दोपहर 12.01 - दोपहर 12.51 #राम_नवमी_शुभ_योग:- 🌹🌿🌹🌿🌹🌿🌹🌿🌹 राम नवमी पर इस बार 5 शुभ योग गुरु पुष्य योग, अमृत सिद्धि योग, रवि योग, सर्वार्थ सिद्धि योग और गुरुवार का संयोग बन रहा है. राम नवमी के दिन इन पांचों योग के होने से श्रीराम की पूजा का शीघ्र फल मिलेगा साथ ही इस दिन किए तमाम कार्यों में सिद्धि और सफलता प्राप्त होगी. #गुरु पुष्य योग:- 30 मार्च 10.59 - 31 मार्च सुबह 06.13 #अमृत_सिद्धि_योग:- 30 मार्च, 10.59 - 31 मार्च,सुबह 06.13 #सर्वार्थ_सिद्धि_योग_पूरे_दिन #रवि_योग_पूरे_दिन गुरुवार श्रीराम भगवान विष्णु के 7वें अवतार हैं और गुरुवार का दिन विष्णु जी को अति प्रिय है. ऐसे में राम जन्मोत्सव गुरुवार के दिन होने से इसका महत्व और बढ़ गया है। #राम_नवमी_के_दिन_क्या_करें:- 🌹🌿🌹🌿🌹🌿🌹🌿🌹🌿🌹 राम नवमी के दिन शुभ मुहूर्त में नभगवान श्रीराम का केसर युक्त दूध से अभिषेक करें. फिर घर में रामायण का पाठ करें. कहते हैं जहां रामायण पाठ होता है वहां श्रीराम और हनुमान जी वास रहता है. इससे घर में खुशहाली आती है. धन वैभव की वृद्धि होती है. रामनवमी के दिन एक कटोरी में गंगा जल राम रक्षा मंत्र 'ॐ श्रीं ह्रीं क्लीं रामचन्द्राय श्रीं नम:' का जाप 108 बार करें. अब घर के हर कोने-छत पर इसका छिड़काव करें. मान्यता है इससे घर का वास्तु दोष दूर होता है, टोने-टोटके का असर नहीं रहता है. ____________(((((#Vnita)))))_______🔻🔺🔻🔺🔻 @everyone 🙏🙏❤️

जय श्री माता दी 🙏❤️ ‼️🔱༺꧁ #जय_मां_ #महागौरी ꧂༻🔱‼️                   दरबार के सभी 🔱🎪 प्रभु भक्तों को दुर्गा अष्टमी की    🔱🎪 हार्दिक शुभकामनाएं🎪🔱 ⚜▬▬▬▬▬▬॥🕉॥▬▬▬▬▬▬⚜ ‼️या देवी सर्वभू‍तेषु मां महागौरी रूपेण संस्थिता‼️ ‼️नमस्तस्यै नमस्तस्यै नमस्तस्यै नमो नमः‼️ ⚜▬▬▬▬▬▬॥🐯॥▬▬▬▬▬▬⚜     ༺꧁ #ॐ_देवी_ #महागौरी_नमः꧂༻ 🌺🌺🌺🌺🌺🌺🌺🌺🌺🌺🌺🌺🌺 #काश_हर_सुबह___ #नवरात्र_सी___होती...!!  #हर___किसी___की___नज़र___मे___बेटियां  #देवी_______सी_______होती...!!! 🌺🌺🌺🌺🌺🌺🌺🌺🌺🌺🌺🌺🌺 महागौरी पूजा दुर्गा अष्टमी एवम् कन्या पूजन कि ढेरों शुभकामनाएं माता रानी की कृपा आप और आपके परिवार पर हमेशा बनी रहे। 🙏🌺🔱🚩            🌹🙏 #जय_माता_दी 🙏🏻🌹 #राम_नवमी_30_मार्च_2023_को_है:- 🌹🌿🌹🌿🌹🌿🌹🌿🌹🌿🌹🌿🌹 इस साल राम नवमी बहुत खास मानी जा रही है, क्योंकि राम नवमी के दिन कई दुर्लभ योग बन रहे हैं. जानते हैं राम नवमी पर पूजा का मुहूर्त और शुभ योग, उपाय, राम नवमी पर बन रहे हैं 5 अति दुर्लभ योग, जानें...

"ਬਿੱਲ ਵਾਪਸ ਹੋਣੇ ਯਾਂ ਨਹੀਂ,,,ਕੀ ਤੁਹਾਨੂੰ ਪਤਾ ਕਿ ਵਿਸ਼ਵ ਬੈਂਕ 13 ਪ੍ਰਾਈਵੇਟ ਘਰਾਣਿਆਂ ਦੀ ਨਿੱਜੀ ਬੈਂਕ ਹੈ ਜਿਸ ਦਾ ਦਫਤਰ ਵਾਸ਼ਿੰਗਟਨ ਡੀ ਸੀ ਅਮਰੀਕਾ ਅਤੇ ਜਰਮਨ 'ਚ ਹੈ ਅਤੇ ਇਹ ਬੈਂਕ ਸੰਸਾਰ ਦੇ ਹਰੇਕ ਦੇਸ਼ ਨੂੰ ਕਰਜਾ ਦਿੰਦਾ ਹੈ,,ਅਤੇ UNO ਇੱਕ ਐਸੀ ਸੰਸਥਾ ਹੈ ਜਿਸਨੂੰ ਵਿਸ਼ਵ ਬੈਂਕ ਦੇ ਘਰਾਣੇ ਚਲਾਉਦੇ ਨੇ ਤੇ ਫੰਡ ਦਿੰਦੇ ਨੇ,,WHO ਨੂੰ ਵੀ ਵਿਸ਼ਵ ਬੈਂਕ ਅਤੇ ਅਮਰੀਕਾ ਫੰਡਿਗ ਕਰਦਾ ਹੈ,,,,ਕੀ ਤੁਹਾਨੂੰ ਪਤਾ ਅਮਰੀਕਾ ਦਾ ਆਪਣਾ ਸਰਕਾਰੀ ਬੈਂਕ ਨਹੀ ਹੈ ,,ਅਮਰੀਕਾ ਤੇ ਸਿੱਧਾ ਇਹ 13 ਫੈਡਰਲ ਬੈਂਕਰਾਂ ਦਾ ਸਿੱਕਾ ਚੱਲਦਾ,,,, ਕੁਲ 13 ਘਰਾਣੇ ਨੇ ਜਿਨ੍ਹਾਂ ਨੂੰ ਅਲੂਮੀਨਾਟੀ ਆਖਦੇ ਨੇ, ਜੋ 1776-77 ਵਿੱਚ ਬਣੀ ਸੀ, ਇੰਨ੍ਹਾਂ ਦਾ ਮੁੱਖ ਘਰਾਣਾ ਜਰਮਨੀ ਅਤੇ ਅਮਰੀਕਾ 'ਚ ਹੈ, ਤੇ ਇਸ ਦੀ ਪ੍ਰਾਪਰਟੀ 6000 ਕ੍ਰੋੜ Trillian ++ ਦੱਸੀ ਜਾਂਦੀ ਹੈ, ਜੋ ਸੰਸਾਰ ਦੇ ਕੁੱਲ ਧਨ ਦਾ ਕਰੀਬ 70% ਹੈ, ਜਿੰਨ੍ਹੇ ਵੀ ਰਿਜ਼ਰਵ ਬੈਂਕ ਨੇ ਇਨ੍ਹਾਂ ਦੇ ਨੇ,,,,,,ਕਿਸੇ ਵੀ ਦੇਸ ਦਾ ਪ੍ਰਧਾਨ ਮੰਤਰੀ ਕੌਣ ਬਣੇਗਾ ਇਹੀ 13 ਸ਼ਰਮਾਏਦਾਰ ਤਹਿ ਕਰਦੇ ਨੇ,,,ਵਿਸ਼ਵ ਬੈਂਕ ਕਰਜ਼ਾ ਦੇਣ ਬਦਲੇ ਦੇਸ਼ਾਂ ਨਾਲ ਸਮਝੋਤੇ ਕਰਦਾ ਹੈ, ਕਿ ਅਸੀਂ ਫਿਰ ਪੈਸੇ ਦੇਵਾਂਗੇ ਪਹਿਲਾਂ ਸਾਡੀ ਇਹ ਗੱਲ ਮੰਨੋ,,ਉਹ ਗੱਲ ਮੰਨੋ,,,ਇਸੇ ਤਹਿਤ ਹੀ WTO (ਵਾਰਡ ਟਰੇਂਡ ਆਰਗੀਨੇਸ਼ਨ) ਕੰਮ ਕਰਦਾ ਹੈ,,,,ਇਸੇ ਤਹਿਤ ਹੀ ਭਾਰਤ ਨਾਲ FDA (ਫੈਂਡਰੇਸ਼ਨ ਡਰੈਕਟ ਟਰੇਂਡ ਅਸੋ਼ਸੀਏਸ਼ਨ) ਦਾ ਸਮਝੋਤਾ ਮਨਮੋਹਨ ਸਰਕਾਰ ਨਾਲ ਹੋਇਆ ਸੀ,,,,,ਸਾਡੀਆਂ ਦੋਵੇਂ ਸਰਕਾਰਾਂ ਕਾਂਗਰਸ ਅਤੇ ਭਾਜਪਾ ਇਹਨਾਂ 13 ਸਰਮਾਏਦਾਰਾਂ ਦੀਆਂ ਅੰਦਰੂਨੀ ਤੌਰ ਤੇ ਗੁਲਾਮ ਨੇ,,,,,,,,,, ਤਾਹੀਂ ਜਦੋਂ ਮੋਦੀ ਨੇ ਸਿੰਧ ਦਰਿਆ ਤੇ ਬੰਨ੍ਹ ਮਾਰਨ ਦੀ ਪਾਕਿ ਨੂੰ ਧਮਕੀ ਦਿੱਤੀ ਸੀ ਤਾ ਪਾਕਿ ਵੀ ਵਿਸ਼ਵ ਬੈਂਕ ਕੋਲੇ ਪਿੱਟਿਆ ਸੀ,,,,,,ਜਰਾ ਸੋਚੋ ਦਰਿਆਵਾਂ ਦੀ ਵੰਡ 1947 ਚ ਭਾਰਤ ਪਾਕਿ ਵੇਲੇ ਹੋਈ ਤਾ ਉਸ ਵੰਡ ਚ ਵਿਸ਼ਵ ਬੈਂਕ ਦਾ ਰੋਲ ਕਿਉਂ ਸ਼ਾਮਲ ਸੀ ਕਿਉਕਿ ਵਿਸ਼ਵ ਬੈਂਕ ਦੀ ਸਥਾਪਨਾ 1944 ਚ ਅਮਰੀਕਾ ਚ ਹੋਈ ਉਹ ਵੀ ਵਿਸ਼ਵ ਯੁੱਧ ਤੋ ਬਾਅਦ,,,,,ਦੂਜਾ ਵਿਸ਼ਵ ਯੁੱਧ ਦੋ ਸਰਮਾਏਦਾਰਾਂ ਦੀ ਲੜਾਈ ਸੀ ਜਿਸ ਵਿੱਚ ਸਮੁੱਚੀ ਮਨੁੱਖਤਾ ਪੀਸੀ ਗਈ,,ਵਿਸ਼ਵ ਬੈਂਕ ਇੰਨੀ ਪਾਵਰ ਫੁੱਲ ਹੈ ਕਿ ਜਦੋਂ ਚਾਹੇ ਸੰਸਾਰ ਦੇ ਕਿਸੇ ਵੀ ਮੁਲਕ ਵਿੱਚ ਲੜਾਈ ਕਰਾ ਸਕਦਾ,,,,UNO ਰਾਹੀ ਸ਼ਾਂਤੀ ਸੈਨਾ ਭੇਜ ਸਕਦਾ,,,,,,,ਪਰ ਸਭ ਤੋਂ ਚਿੰਤਾ ਦੀ ਗੱਲ ਹੈ ਕਿ ਵਿਸ਼ਵ ਬੈਂਕ ਦੇ ਮਾਲਕ ਪ੍ਰਾਈਵੇਟ ਘਰਾਣਿਆਂ ਦੀ ਅੱਖ ਹੁਣ ਪੰਜਾਬ ਅਤੇ ਪਾਕਿ ਦੀ ਧਰਤੀ ਤੇ ਹੈ,,,,,ਇਹ ਗੱਲ ਏਜੰਸੀਆਂ ਵੀ ਸਮਝਦੀਆਂ ,,,ਪਰ ਕਿਸੇ ਵੀ ਹੀਲੇ ਬਚਿਆ ਨਹੀਂ ਜਾ ਸਕਦਾ,,,,ਕਿਉਕੀ ਕਾਗਜਾਂ 'ਚ ਤਾਂ ਸਾਡੇ ਪਿੰਡ ਸਾਡੀਆਂ ਬੈਂਕਾਂ ਕੋਲ਼ ਗਿਰਵੀ ਹਨ ,,ਅਤੇ ਸਾਡੀਆਂ ਵੱਡੀਆਂ ਬੈਂਕਾਂ ਅਤੇ ਸਾਡਾ ਦੇਸ਼ ਵਿਸ਼ਵ ਬੈਂਕ ਕੋਲ਼ ਗਿਰਵੀ ਹੈ,,,,,ਆ ਮੋਦੀ ਵਰਗਿਆਂ ਕੋਲੇ ਇਕੱਲਾ ਦਸ ਲੱਖ ਦਾ ਸੂਟ ਤੇ ਜਹਾਜ ਸਹੂਲਤਾ ਹੀ ਹਨ,,,,,ਅਸਲ ਚ ਵੱਡੇ ਫੈਸਲੇ ਤਾ ਦੁਨੀਆਂ ਦੇ 13 ਬੰਦੇ ਕਰਦੇ ਨੇ,,,,ਜਿੰਨਾ ਦਾ ਟਿਕਾਣਾ ਆਮਰੀਕਾ ਅਤੇ ਜਰਮਨ ਹੈ,,,,ਪਿੱਛੇ ਜਿਹੇ ਯੂਕੇ ਵੀ ਯੂਰਪੀ ਸੰਘ ਨਾਲੋਂ ਅਲੱਗ ਹੋਇਆ ਸੀ,,,,ਇਹ ਕਹਾਣੀ ਵੀ ਲੰਬੀ ਹੈ,,,ਇਹ ਖੇਤੀ ਕਾਨੂੰਨ ਵੀ ਇਸੇ ਕੜੀ ਦਾ ਹਿੱਸਾ ਹਨ,,,,ਅਤੇ ਕਰੋਨਾ ਦੀ ਕੜੀ ਵੀ ਇਸੇ ਨਾਲ ਜੁੜਦੀ ਹੈ,,,,,,ਭੋਲਿਓ ਪੰਛੀਓ ਗੰਗਾਧਰ ਵੀ ਸ਼ਕਤੀਮਾਨ ਨਹੀ,,,,,ਸ਼ਕਤੀਮਾਨ ਤਾਂ ਅਮਰੀਕਾ ਦਾ ਵਿਸ਼ਵ ਬੈਂਕ ਹੈ। (ਕਾਪੀ)

Comments